ਪੰਜਾਬੀ

ਸੋਧੋ

ਨਿਰੁਕਤੀ

ਸੋਧੋ

ਅਰਬੀ ਸ਼ਬਦ طالب(ਤਾਲਿਬ) ਅਤੇ ਫ਼ਾਰਸੀ ਪਿਛੇਤਰ "ان" (ਅਨ) ਤੋਂ ਬਣਿਆ ਪਸ਼ਤੋ ਸ਼ਬਦ طالبان ਜਿਸਦਾ ਅਰਥ ਵਿਦਿਆਰਥੀ(ਬਹੁਵਚਨ) ਹੈ।

ਉਚਾਰਨ

ਸੋਧੋ

IPA: /ˈtaːlɪˌbaːn/

ਨਾਂਵ

ਸੋਧੋ

ਤਾਲਿਬਾਨ

  1. ਇੱਕ ਸੁੰਨੀ ਇਸਲਾਮੀ ਮੂਲਵਾਦੀ ਅੰਦੋਲਨ ਹੈ ਜਿਸਦੀ ਸ਼ੁਰੂਆਤ 1994 ਵਿੱਚ ਦੱਖਣ ਅਫਗਾਨਿਸਤਾਨ ਵਿੱਚ ਹੋਈ ਸੀ।

ਸ਼ਾਬਦਿਕ ਅਰਥ

ਸੋਧੋ

ਗਿਆਨਾਰਥੀ,ਵਿਦਿਆਰਥੀ

ਪਸ਼ਤੋ ਅਤੇ ਉਰਦੂ

ਸੋਧੋ

طالبان