ਜੱਟ
ਪੰਜਾਬੀ ਸੋਧੋ
ਨਾਂਵ ਸੋਧੋ
ਜੱਟ
- ਰਾਜਪੂਤਾਂ ਦੀ ਇੱਕ ਜਾਤ। ਇਹ ਮੱਧ ਏਸ਼ੀਆ ਤੋਂ ਆ ਕੇ ਪੱਛਮੀ ਹਿੰਦੁਸਤਾਨ ਵਿਚ ਅਬਾਦ ਹੋਏ। ਇਸੇ ਜਾਤ ਦੇ ਨਾਮ ਇਤਿਹਾਸਕਾਰਾਂ ਨੇ Jit, Jute ਅਤੇ Getae ਆਦਿ ਲਿਖੇ ਹਨ
ਉਲਥਾ ਸੋਧੋ
ਅੰਗਰੇਜ਼ੀ ਸੋਧੋ
- tribe of Indoscythain people, settled mostly in Punjab and Sindh areas since 1st century AD, migrated from Central Asia