ਜੇਹਲਮ
ਪੰਜਾਬੀ
ਸੋਧੋਨਾਂਵ
ਸੋਧੋਜੇਹਲਮ
- ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਜੋ ਕਸ਼ਮੀਰ ਦੇ ਵੈਰੀਨਾਗ ਆਦਿ ਚਸ਼ਮਿਆਂ ਤੋਂ ਪੈਦਾ ਹੋ ਕੇ ਬਾਰਾਂਮੂਲਾ, ਮੁਜ਼ੱਫ਼ਰਾਬਾਦ, ਜੇਹਲਮ, ਗੁਜਰਾਤ ਅਤੇ ਝੰਗ ਆਦਿ ਇਲਾਕਿਆਂ ’ਚ ਵਹਿੰਦਾ ਹੋਇਆ ਮਘਿਆਣੇ ਕੋਲ ਦਰਿਆ ਚਨਾਬ ਵਿਚ ਮਿਲ ਜਾਂਦਾ ਹੈ। ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਇਸੇ ਦੇ ਕਿਨਾਰੇ ਅਬਾਦ ਹੈ
- ਪੰਜਾਬ ਦਾ ਇੱਕ ਸ਼ਹਿਰ ਜੋ ਇਸ ਦਰਿਆ ਦੇ ਕਿਨਾਰੇ ਅਬਾਦ ਹੈ। ਇਹ ਲਾਹੌਰ ਤੋਂ ਤਕਰੀਬਨ ੧੦੪ ਮੀਲ ਦੇ ਫ਼ਾਸਲੇ ’ਤੇ ਹੈ