ਪੰਜਾਬੀ

ਸੋਧੋ

ਨਿਰੁਕਤੀ

ਸੋਧੋ
  • ਅਰਬੀ ਤੋਂ

ਨਾਂਵ

ਸੋਧੋ

ਜੁਰਮ (ਬਹੁਵਚਨ, ਜੁਰਮ)

  1. ਗੁਨਾਹ, ਗ਼ੈਰ-ਕਾਨੂੰਨੀ ਕੰਮ, ਕਾਨੂੰਨ ਦੇ ਖ਼ਿਲਾਫ਼, ਖੁਨਾਮੀ, ਕਸੂਰ, ਗ਼ਲਤ ਕੰਮ, ਗ਼ਲਤੀ, ਪਾਪ

ਉਲਥਾ

ਸੋਧੋ

ਅੰਗਰੇਜ਼ੀ

ਸੋਧੋ
  1. crime, felony, fault, guilt