ਪੰਜਾਬੀ ਸੋਧੋ

ਪਾਠ ਸੋਧੋ

  • jee aayan noo
  • G aayan noo

ਵਿਸਮਿਕ ਸੋਧੋ

ਜੀ ਆਇਆਂ ਨੂੰ

  1. ਕਿਸੇ ਦੇ ਆਉਣ ’ਤੇ ਆਦਰ ਵਜੋਂ ਮਿਲਣ ਵੇਲੇ ਉਸਦੇ ਆਉਣ ਦੀ ਖ਼ੁਸ਼ੀ ਜ਼ਾਹਰ ਕਰਨ ਲਈ ਆਖਿਆ ਜਾਂਦਾ ਫ਼ਿਕਰਾ, ਖ਼ੁਸ਼ ਆਮਦੀਦ
    • ਆਓ, ਜੀ ਆਇਆਂ ਨੂੰ!

ਕਿਰਿਆ ਸੋਧੋ

ਜੀ ਆਇਆਂ ਨੂੰ

  1. ਜੀ ਆਇਆਂ ਕਹਿਣਾ, ਸੁਆਗਤ ਕਰਨਾ, ਆਓ-ਭਗਤ ਕਰਨਾ, ਆਦਰ ਕਰਨਾ

ਵਿਸ਼ੇਸ਼ਣ ਸੋਧੋ

ਜੀ ਆਇਆਂ ਨੂੰ

  1. ਜਿਸਦਾ ਆਉਣਾ ਖ਼ੁਸ਼ੀ ਭਰਿਆ ਹੋਵੇ, ਸੁਖਾਵਾਂ, ਸੁੱਖੀਂ-ਲੱਧਾ/ਸੁੱਖਾਂ-ਲੱਧਾ ਦਿਲਪਸੰਦ/ਮਨਪਸੰਦ, ਮਨੋਰੰਜਕ

ਨਾਂਵ ਸੋਧੋ

  1. ਖ਼ੈਰ ਮਕਦਮ, ਸੁਆਗਤ, ਆਓ-ਭਗਤ, ਆਦਰ-ਮਾਣ

ਅਨੁਵਾਦ ਸੋਧੋ

ਅੰਗਰੇਜ਼ੀ ਸੋਧੋ

ਵਿਸਮਿਕ ਸੋਧੋ

  1. greeting given upon someone's arrival

ਕਿਰਿਆ ਸੋਧੋ

  1. to affirm or greet the arrival of someone, especially by saying "ਜੀ ਆਇਆਂ ਨੂੰ!"
  2. to accept something willingly or gladly

ਵਿਸ਼ੇਸ਼ਣ ਸੋਧੋ

  1. whose arrival is cause of joy

ਨਾਂਵ ਸੋਧੋ

  1. reception