ਪੰਜਾਬੀ ਸੋਧੋ

 
ਜਾਮਣਾਂ(ਫਲ)

ਉਚਾਰਨ ਸੋਧੋ

ਨਾਂਵ ਸੋਧੋ

ਜਾਮਣ (ਇਲਿੰਗ, ਬਹੁਵਚਨ - ਜਾਮਣਾਂ)

  1. ਜਾਮਣ ਸਦਾਬਹਾਰ ਫੁੱਲਦਾਰ ਤਪਤਖੰਡੀ ਦਰਖਤ ਹੈ। ਅਤੇ ਇਸ ਦੇ ਫਲ ਨੂੰ ਵੀ ਜਾਮਣ ਹੀ ਆਖਦੇ ਹਨ।

ਵਿਗਿਆਨਿਕ ਨਾਮ ਸੋਧੋ

ਸਿਜ਼ੀਗੀਅਮ ਕਿਊਮਿਨੀ (Syzygium cumini)

ਤਰਜਮਾ ਸੋਧੋ

ਅੰਗਰੇਜ਼ੀ ਸੋਧੋ

ਜੰਮਬੁਲ ਟਰੀ

ਲਾਤੀਨੀ ਸੋਧੋ

ਯੂਜੇਨੀਆ ਜੰਬੋਲੇਨਾ