ਗੋਖਰੂ
ਪੰਜਾਬੀ
ਸੋਧੋਉਚਾਰਨ
ਸੋਧੋਨਾਂਵ
ਸੋਧੋਗੋਖਰੂ
- ਗੋਖਰੂ ਧਰਤੀ ਤੇ ਵਧਣ ਵਾਲਾ ਪੌਦਾ ਹੈ।
ਸੰਸਕ੍ਰਿਤ
ਸੋਧੋਗੋਰਸ਼ੁਰੂ
ਹਿੰਦੀ
ਸੋਧੋਗੋਖਰੂ
ਮਰਾਠੀ
ਸੋਧੋਸਰਾਟੇ
ਗੁਜਰਾਤੀ
ਸੋਧੋਗੋਖਰੂ
ਬੰਗਾਲੀ
ਸੋਧੋਗੋਖਰੀ
ਅੰਗਰੇਜ਼ੀ
ਸੋਧੋਲੇਂਡ ਕੇਲਟ੍ਰਾਪਸ
ਲਾਤੀਨੀ
ਸੋਧੋਟ੍ਰਿਬੁਲਸ ਟੇਰੇਸਿਟ੍ਰਸ
ਗੁਣ
ਸੋਧੋਭਾਰਤੀ ਆਯੁਰਵੇਦ ਦੇ ਅਨੁਸਾਰ ਇਹ ਪੌਦਾ ਠੰਡਾ, ਵਾਤ, ਪਿੱਤ ਨੂੰ ਦੂਰ ਕਰਨ ਵਾਲਾ, ਮਸਾਨੇ ਨੂੰ ਸਾਫ ਕਰਨ ਵਾਲਾ, ਤਾਕਤ ਵਾਲਾ, ਪੱਥਰੀ ਨੂੰ ਗਾਲ ਦੇਣ ਵਾਲਾ,, ਢਿੱਡ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਪੌਦਾ ਹੈ।
-
thumb