ਪੰਜਾਬੀ

ਸੋਧੋ

ਨਿਰੁਕਤੀ

ਸੋਧੋ
  • ਫ਼ਾਰਸੀ (ਗੁਮਰਾਹੀ) ਤੋਂ

ਇਸਤਰੀਲਿੰਗ

ਸੋਧੋ

ਗੁਮਰਾਹੀ

  1. ਗੁਮਰਾਹ ਹੋਣ ਦਾ ਭਾਵ, ਰਾਹ ਭੁੱਲਣ ਦੀ ਕ੍ਰਿਆ ਜਾਂ ਭਾਵ
  2. ਬੇਦੀਨੀ, ਕੁਫ਼ਰ

ਮੁਹਾਵਰਾ

ਸੋਧੋ

ਗੁਮਰਾਹੀ ਪਕੜਨਾ,(ਫੜਨਾ)

  1. ਪੁੱਠੇ ਰਾਹ ਤੁਰਨਾ, ਕੁਰਾਹੇ ਪੈਣਾ