ਪੰਜਾਬੀ ਸੋਧੋ

ਉਚਾਰਨ ਸੋਧੋ

(file)


 
A cow (sense 1)

ਨਾਂਵ ਸੋਧੋ

ਗਾਂ (ਬਹੁਵਚਨ ਗਾਵਾਂ )

  1. ਗਾਂ ਇੱਕ ਪਸ਼ੂ ਹੈ।
    • ਗਾਂ ਦਾ ਦੁੱਧ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ।
    • ਗਾਂ ਦਾ ਹਿੰਦੂ ਧਰਮ ਵਿੱਚ ਖਾਸ ਮਹੱਤਵ ਹੈ ।