ਪੰਜਾਬੀ

ਸੋਧੋ

ਉਚਾਰਨ

ਸੋਧੋ
(file)



ਨਿਰੁਕਤੀ

ਸੋਧੋ

ਨਾਂਵ

ਸੋਧੋ

ਖੱਤਰੀ

  1. ਹਿੰਦੂਆਂ ਦੇ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼, ਸੂਦਰ) ਵਿਚੋਂ ਦੂਜਾ ਵਰਣ। ਹਿੰਦੂ ਪੁਰਾਣਾਂ ਵਿੱਚ ਖੱਤਰੀਆਂ ਦੇ ਦੋ ਖ਼ਾਨਦਾਨ ਲਿਖੇ ਹਨ: ਸੂਰਜਵੰਸ਼, ਜਿਸ ਵਿਚ ਸ੍ਰੀ ਰਾਮਚੰਦਰ ਹੋਏ ਅਤੇ ਚੰਦਰਵੰਸ਼, ਜਿਸ ਵਿਚ ਸ੍ਰੀ ਕ੍ਰਿਸ਼ਨ ਹੋਏ। ਹਾਲ ਵਿਚ ਖੱਤਰੀ ਚਾਰ ਹਿੱਸਿਆਂ ’ਚ ਵੰਡੇ ਹੋਏ ਹਨ: ਭਾਰੀ, ਖੁਖਰਾਣ, ਬੰਜਾਹੀ ਅਤੇ ਸਰੀਨ
  2. ਸੂਰਮਾ, ਜੋਧਾ, ਯੋਧਾ, ਸਿਪਾਹੀ

ਉਲਥਾ

ਸੋਧੋ

ਅੰਗਰੇਜ਼ੀ

ਸੋਧੋ
  1. second of four varnas of Hindus or Hinduism
  2. warrior, brave