ਖਾਲਸਾ
(ਖ਼ਾਲਸਾ ਤੋਂ ਰੀਡਿਰੈਕਟ)
ਪੰਜਾਬੀ
ਸੋਧੋਉਚਾਰਨ
ਸੋਧੋ(file) |
ਨਾਂਵ
ਸੋਧੋਖਾਲਸਾ
- ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਿਆ। ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖਾਲਸਾ ਕਿਹਾ ਜਾਣ ਲੱਗਿਆ।
ਅਰਥ
ਸੋਧੋਖਾਲਸਾ ਸ਼ਬਦ ਦਾ ਅਰਥ ਹੈ - ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼।
ਉਤਪਤੀ
ਸੋਧੋਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਪਾਕਸਾਫ਼ ਨੇਕਨਿਅਤ ਸ਼ੁੱਧਮਾਨਸਿਕਤਾਰੱਖਣਆਲੇ ਆਸਥਾਮੁਕਤ-ਤਰਕਵਾਦੀ-ਉੱਚ-ਵੈਚਾਰਿਕ-ਸਿੱਖਿਆਪੂਰਣ ਨਿਆਏਪ੍ਰਿਏ ਨਿਰਪੱਖ ਨਿਰਵੈਰ ਨਿਰਭਊ ਸ਼ਕਸਿਅਤਲੋਕੀ ਜੋਕਿ ਮਜ਼ਹਬ ਜਾਤ-ਪਾਤ ਜੈੰਡਰ ਰੰਗਭੇਦ ਇਤਿਆਦਿ ਤੋਂ ਉੱਪਰ ਉੱਠੇ ਹੋਏ ਗਿਆਣਗੁਰੂ ਮਨਣਆਲੇ ਸੱਚੇ ਇਮਾਨਦਾਰ ਲਾ-ਮਜ਼ਹਬੀਸਿੱਖ (Giaan Guru following True Non-Religious Student/Learner) ਹਨ।