ਪੰਜਾਬੀ

ਸੋਧੋ
 
(5) a school class.

ਨਿਰੁਕਤੀ

ਸੋਧੋ
  • ਅੰਗਰੇਜੀ ਭਾਸ਼ਾ ਦੇ ਸ਼ਬਦ class ਦਾ ਤਤਸਮ ਰੂਪ ਹੈ ।

ਨਾਂਵ

ਸੋਧੋ

ਕਲਾਸ (ਬਹੁਵਚਨ - ਕਲਾਸਾਂ )

  1. ਕਿਸੇ ਸਮੂਹ ਦੀਆਂ ਵਿਸ਼ੇਸ਼ ਸਾਂਝਾ ਨੂੰ ਕਲਾਸ ਕਿਹਾ ਜਾਂਦਾ ਹੈ ।
    • ਭਾਰਤ ਵਿੱਚ ਨੀਵੀਂ ਕਲਾਸ ਦੇ ਮੁਕਾਬਲੇ ਉਚੀ ਕਲਾਸ ਦੇ ਲੋਕਾਂ ਦੇ ਗਿਣਤੀ ਬਹੁਤ ਘੱਟ ਹੈ ।
    • ਮੇਰਾ ਛੋਟਾ ਭਰਾ ਸੱਤਵੀ ਕਲਾਸ ਵਿੱਚ ਪੜਦਾ ਹੈ ।

ਉਚਾਰਨ

ਸੋਧੋ

, ਫਰਮਾ:enPR

, ਫਰਮਾ:enPR