ਉਲਟਾਉਣਾ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਕਿਰਿਆ (verb, transitive)
ਸੋਧੋਉਲਟਾਉਣਾ
- . ਪਲਟਣਾ, ਖਾਲੀ ਕਰਨਾ, (ਬੋਰੀ-);
- . ਪਾਉਣਾ, (ਦੁੱਧ ਭਾਡੇ ਵਿਚ-);
- . ਪਰਤਾ ਉਣਾ,
- . ਪਾਸਾ ਬਦਲਣਾ, (ਕਾਗਜ਼-, ਰੋਟੀ-, ਕਪੜਾ-);
- . ਹੇਠਲੀ ਉੱਤੇ ਕਰਨਾ, (ਰਾਜਪਰਬੰਧ-);
- . ਕੁਝ ਦਾ ਕੁਝ ਕਰ ਦੇਣਾ, (ਅਰਥ-);
- . ਨਿਹੈਤ-ਅਛੀ ਹਾਲਤ ਤੋਂ ਨਿਹੈਤ ਬੁਰੀ ਹਾਲਤ ਵਿਚ ਕਰ ਦੇਣਾ, ਬਰਾਬਦ ਕਰਨ ਦੇਣਾ, (ਤਖਤਾ-);
- . ਡੇਗਣਾ (ਘੋੜੇ ਦਾ ਅਸਵਾਰ ਨੂੰ-)
- . ਹਰਾਉਣਾ. ਪਛਾੜਨਾ, ਹੇਠਾਂ ਸੁੱਟਣਾ (ਹੇਠਲੇ ਭਲਵਾਨੇ ਉਤਲੇ ਨੂੰ ਹੇਠੋਂ ਉਲਟਾ ਘਤਿਆ);
- . ਡੋਲ੍ਹਣਾ (ਪਾਣੀ-);
- . ਰੱਦ ਕਰਨਾ (ਗੱਲ-, ਫੈਸਲਾ-);
- . ਥੁੱਲਣਾ, ਵਿਖਾਵੇ ਦਾ ਪੜ੍ਹਨਾ (ਵਰਕੇ-)
- . ਪੁਟਣਾ, ਪੁਠਾ ਕਰਨਾ, (ਹਲ ਦਾ ਮਿੱਟੀ ਨੂੰ-);
- . ਚੁੱਕ ਦੇਣਾ. ਉਡਾ ਦੇਣਾ (ਵਾ ਦਾ ਪੜਦੇ ਨੂੰ-);
- . ਉਲਥਾਣਾ (ਫਾਰਸੀ ਵਿਚੋਂ ਪੰਜਾਬੀ ਵਿਚ-);
- . ਨਾ ਮੰਨਣਾ (ਹੁਕਮ-);
- . ਮੂਧਾ ਕਰਨਾ, ਪਾਸੇ ਪਰਨੇ ਡੇਗਣਾ (ਦਵਾਤ-);
- . ਮਾਰ ਕੇ ਸੁਟਣਾ (ਲੜਾਈ ਵਿਚ ਵਿਰੋਧੀਆ ਨੂੰ-);
- . ਪਾਸਾ ਬਦਲਣਾ (ਮੋਛਾ--);
- . ਉਖੇੜਨਾ, (ਗਲਤ ਦਵਾਈ ਦਾ ਸਾਹ ਨੂੰ-)
ਹਵਾਲੇ
ਸੋਧੋ- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ