ਇੱਟ
ਪੰਜਾਬੀ ਸੋਧੋ
ਉਚਾਰਨ ਸੋਧੋ
noicon | (file) |
ਨਾਂਵ ਸੋਧੋ
ਇੱਟ ਇਲਿੰਗ (ਬਹੁਵਚਨ ਇੱਟਾਂ)
- ਆਵੇ ਵਿਚ ਪੱਕੀ ਹੋਈ ਮਿੱਟੀ ਜਿਸ ਨੂੰ ਪਹਿਲੇ ਸੰਚੇ ਵਿਚ ਪੱਥ ਕੇ ਅਕਸਰ ਚੌਰਸ ਬਣਾ ਲੈਂਦੇ ਹਨ, ਇਹ ਕੰਧਾਂ ਦੀ ਉਸਾਰੀ ਵਿਚ ਵਰਤੀ ਜਾਂਦੀ ਹੈ।
- ਸੋਨੇ ਚਾਂਦੀ ਆਦਿ ਧਾਤਾਂ ਦੀ ਚੌਰਸ ਟਿੱਕੀ
- ਤਾਸ਼ ਦੇ ਚਹੁੰ ਰੰਗਾਂ ਵਿਚੋਂ ਚੌਰਸ ਟਿਮਕਣਿਆਂ ਵਾਲਾ ਇਕ ਰੰਗ
- ਬੁਨਿਆਦੀ ਪੱਥਰ
ਹਵਾਲੇ ਸੋਧੋ
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ