ਆਸਣ
ਪੰਜਾਬੀ
ਸੋਧੋਉਚਾਰਨ
ਸੋਧੋnoicon | (file) |
ਨਿਰੁਕਤੀ
ਸੋਧੋਨਾਂਵ (noun, masculine)
ਸੋਧੋਆਸਣ
ਬੈਠਣ ਦਾ ਬਸਤਰ ਜਿਸ ਨੂੰ ਵਿਛਾ ਕੇ ਬੈਠਦੇ ਹਨ, ਗਲੀਚਾ ਜਿਸ ਉੱਤੇ ਬੈਠ ਕੇ ਹਿੰਦੂ ਪੂਜਾ ਕਰਦੇ ਹਨ, #. ਚਿਤ ਦੀ ਇਕਾਗਰਤਾ ਜਾਂ ਸਾਧਨਾ ਲਈ ਬੈਠਣ ਦਾ ਢੰਗ ਜਿਵੇਂ ਯੋਗ ਆਸਣ, #. ਭੋਗ ਕਰਨ ਦਾ ਢੰਗ; #. ਨਿਤ ਬੈਠਣ ਦੀ ਜਗ੍ਹਾ, ਡੇਰਾ, ਸੀਟ, #. ਪਜਾਮੇ ਸੁਥਣ ਆਦਿ ਦਾ ਉਹ ਹਿੱਸਾ ਜੋ ਚੂਲਿਆਂ ਕੂਹਲਿਆਂ ਆਦਿ ਨੂੰ ਢਕਦਾ ਹੈ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ