ਪੰਜਾਬੀ

ਸੋਧੋ
 
ਖੱਬੇ ਪਾਸੇ ਮੁਰਗੀ ਦਾ ਆਂਡਾ, ਜੋ ਮਨੁੱਖਾਂ ਵੱਲੋਂ ਖਾਧਾ ਜਾਂਦਾ ਸਭ ਤੋਂ ਆਮ ਆਂਡਾ ਅਤੇ ਸੱਜੇ ਪਾਸੇ ਬਟੇਰੀ ਦੇ ਦੋ ਆਂਡੇ

ਉਚਾਰਨ

ਸੋਧੋ

Lua error in package.lua at line 80: module 'Module:etymology languages/track-bad-etym-code' not found.


ਨਾਂਵ

ਸੋਧੋ

ਆਂਡਾ

  1. ਆਂਡੇ ਕਈ ਕਿਸਮਾਂ ਦੀਆਂ ਪ੍ਰਜਾਤੀਆਂ, ਜਿਵੇਂ ਕਿ ਪੰਛੀ, ਭੁਜੰਗਮ, ਜਲਥਲੀ ਅਤੇ ਮੱਛੀਆਂ ਆਦਿ, ਦੀਆਂ ਮਾਦਾਵਾਂ ਵੱਲੋਂ ਦਿੱਤੇ ਜਾਂਦੇ ਹਨ ਅਤੇ ਜਿਹਨਾਂ ਨੂੰ ਮਨੁੱਖ ਹਜ਼ਾਰਾਂ ਸਾਲਾਂ ਤੋਂ ਖਾਂਦਾ ਆ ਰਿਹਾ ਹੈ।