ਪੰਜਾਬੀ ਸੋਧੋ

ਉਚਾਰਨ ਸੋਧੋ

noicon(file)


ਨਿਰੁਕਤੀ ਸੋਧੋ

ਨਾਂਵ (noun, feminine) ਸੋਧੋ

ਆਂਟ (ਇਸਤਰੀ ਲਿੰਗ )

  1. . ਗੰਢ, ਗਿਰ੍ਹਾ, ਧੋਤੀ ਦੀ ਮਰੋੜੀ, ਡੱਬ; #. ਸਾਂਝ, ਸਬੰਧ ਭਿਆਲੀ; #. ਸਾਥ, ਮੇਲ ਗੇਲ, ਏਕਾ; #. ਇੱਟ ਆਦਿ ਦਾ ਅੜਿੱਕਾ; ਜੋ ਗੱਡੇ ਨੂੰ ਰਿੜਨ ਤੋਂ ਬਚਾਉਣਲਈ ਪਹੀਏ ਦੇ ਹੇਠਾਂ ਰਖਦੇ ਹਨ, #. ਉਲਝਾ, ਮੁਖਾਲਫਤ, ਦੁਸ਼ਮਣੀ, ਹਸਦ, ਸਾੜਾ; #. ਉਹ ਲਕੀਰ ਜੋ ਸੁਨਿਆਰ ਸੋਨੇ ਚਾਂਦੀ ਨੂੰ ਪਰਖਣ ਲਈ ਕਸੌਟੀ ਉਤੇ ਲਾਉਂਦੇ ਹਨ

ਹਵਾਲੇ ਸੋਧੋ

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ