ਆ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਕ੍ਰਿਆ (verb), ਕ੍ਰਿਆ ਅਕਰਮਕ
ਸੋਧੋਆ
- . ਪੰਜਾਬੀ ਦੇ ਅਸ੍ਵਰ (ਅੱਖਰ) ਦਾ ਦੀਰਘ ਰੂਪ ਜੋ ਲਗ ਰੂਪ ਵਿਚ ਕੰਨਾ (ਾ) ਚਿੰਨ੍ਹ ਹੈ; #. ਫਾਰਸੀ ਦੀ ਹੇ ਮੁਖਤਫੀ ਦੀ ਥਾਂ ਸ਼ਬਦਾਂ ਦੇ ਅੰਤ ਵਿਚ ਆ (ਾਂ) ਹੋ ਜਾਂਦਾ ਹੈ ਜਿਵੇਂ ਪਰਦਹ ਦੀ ਥਾਂ ਪਰਦਾ; #. ਅਗੇਤਰ, ਧਾਤੂਆਂ ਦੇ ਮੁਢ ਵਿਚ ਲਗ ਕੇ ਅਰਥ ਦੀ ਅਧਿਕਤਾ ਪਰਗਟ ਕਰਦਾ ਹੈ ਜਿਵੇਂ ਆਗਮਨ; #. ਦੂਸਰੇ ਨੂੰ ਬੁਲਾਉਣ ਦਾ ਸ਼ਬਦ; #. ਗਵਈਆ ਗਾਉਣ ਤੋਂ ਪਹਿਲਾਂ ਸੁਰ ਮਿਲਾਉਣ ਲਈ ਇਹ ਆਵਾਜ਼ ਕਢਦਾ ਹੈ। #. ਆਉਣ ਦਾ ਉਹ ਰੂਪ ਜਿਸ ਤੋਂ ਦੂਸਰੇ ਨੂੰ ਸੱਦਣ ਦਾ ਬੋਧ ਹੁੰਦਾ ਹੈ, ਕੁਕੜਾਂ ਕਬੂਤਰਾਂ ਨੂੰ ਬੁਲਾਉਣ ਦਾ ਸ਼ਬਦ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ