ਪੰਜਾਬੀ ਸੋਧੋ

ਉਚਾਰਨ ਸੋਧੋ

noicon(file)


ਨਿਰੁਕਤੀ ਸੋਧੋ

ਨਾਂਵ ਸੋਧੋ

ਅਸ਼ਟ ਸਿੱਧੀਆਂ (ਇਸਤਰੀ ਲਿੰਗ)

ਅੱਠ ਦੈਵੀ ਸ਼ਕਤੀਆਂ, ਯੋਗ ਆਦਿ ਸਾਧਨਾਂ ਦੁਆਰਾ ਪਰਾਪਤ ਹੋਈਆਂ ਨਿਮਨ ਕਰਾਮਾਤਾਂ:- #. ਅਣਿਮਾ, ਬਹੁਤ ਛੋਟਾ ਹੌ ਜਾਣਾ #. ਮਹਿਮਾ, ਵੱਡਾ ਹੋ ਜਾਣਾ #. ਗਰਿਮਾ, ਭਾਰੀ ਹੋ ਜਾਣਾ #. ਲਘਿਮਾ. ਹੌਲਾ ਹੋ ਜਾਣਾ #. ਪ੍ਰਾਪਤੀ, ਮਨਬਾਂਛਤ ਵਸਤੂ ਪ੍ਰਾਪਤ ਕਰਨਾ #. ਪ੍ਰਾਕਾਮਯ, ਸਭ ਦੇ ਮਨ ਦੀ ਜਾਣ ਲੈਣਾ #. ਈਸ਼ਿਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ #. ਵਸ਼ਿਤਾ, ਸਭ ਨੂੰ ਕਾਬੂ ਕਰ ਲੈਣਾ

ਹਵਾਲੇ ਸੋਧੋ

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ