ਅਸਤਰ
ਪੰਜਾਬੀ ਸੋਧੋ
ਉਚਾਰਨ ਸੋਧੋ
noicon | (file) |
ਨਿਰੁਕਤੀ ਸੋਧੋ
ਫਾਰਸੀ/ਸੰਸਕ੍ਰਿਤ
ਨਾਂਵ (noun, masculine) ਸੋਧੋ
ਅਸਤਰ (ਪੁਲਿੰਗ)
- . ਇਕ ਗਣ ਛੰਦ ਜਿਸ ਦਾ ਨਾਉਂ ਭੁਜੰਗ ਪ੍ਰਯਾਤ ਵੀ ਹੈ, ਲੱਛਣ-ਚਾਰ ਚਰਣ ਪ੍ਰਤਿਚਰਣ ਚਾਰ ਯਗਣ #. ਅੰਦਰਸ, ਰਜਾਈ, ਕੋਟ ਆਦਿਕ ਵਸਤਰਾਂ ਦੇ ਹੇਠ ਲਾਇਆ ਹੋਇਆ ਕਪੜਾ; #. ਪਲਸਤਰ; #. ਖੱਚਰ ਦਾ ਨਰ ਬੱਚਾ, ਸ਼ਰਾਰਤੀ ਬੰਦਾ; #. ਅਸ਼੍ਵਤਰ, ਖਰਚ, #. ਅਸਤ, ਉਹ ਹਥਿਆਰ ਜੋ ਹਥੋਂ ਛੱਡਕੇ ਚਲਾਇਆ ਜਾਵੇ
ਹਵਾਲੇ ਸੋਧੋ
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ