ਅਧਕ
ਪੰਜਾਬੀ
ਸੋਧੋਉਚਾਰਨ
ਸੋਧੋnoicon | (file) |
ਨਿਰੁਕਤੀ
ਸੋਧੋਸੰਸਕ੍ਰਿਤ
ਨਾਂਵ/ਵਿਸ਼ੇਸ਼ਣ (noun, masculine)
ਸੋਧੋਅਧਕ
- . ਵਧੀਕ, ਹੋਰ, ਚੋਖਾ, ਜ਼ਿਆਦਾ, ਢੇਰ, ਬਹੁਤ, ਬਾਹਰਲਾ, ਅੱਤ, ਹਦੋਂ ਬਾਹਰਾ, ਹੋਰ ਵਧੀਕ; ਗੁਰਮੁਖੀ ਲਿਖਤ ਦਾ ਇਕ ਚਿੰਨ੍ਹ ਇਹ ਜਿਸ ਅੱਖਰ ਤੋਂ ਪਹਿਲਾਂ ਹੋਵੇ ਉਹ ਅੱਖਰ ਦੁਹਰੀ (ਦੁੱਤ) ਆਵਾਜ਼ ਦਿੰਦਾ ਹੈ ਜਿਵੇਂ ਤੱਤਾ ਸਿੱਟਾ ਵਿਚ ਤਾ ਟਾ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ