ਪੰਜਾਬੀ ਸੋਧੋ

ਉਚਾਰਨ ਸੋਧੋ

(file)


ਅਰਥ ਸੋਧੋ

  • ਇਹ ਸ਼ਬਦ ਅਰਬੀ ਭਾਸ਼ਾ ਦੇ ਮੂਲ ਅਦੂਲ ਤੋਂ ਪੰਜਾਬੀ ਵਿੱਚ ਆਇਆ ਹੈ ਜਿਸ ਦੇ ਅਰਥ ਹਨ, ਹੁਕਮ ਨਾ ਮੰਨਣ ਦੀ ਕਿਰਿਆ, ਵਿਰੋਧ, ਪ੍ਰਤਿਕੂਲਤਾ ਆਦਿ।
  • ਹੁਕਮ ਅਦੂਲੀ: ਆਗਿਆ ਭੰਗ, ਹੁਕਮ ਦੀ ਤਾਮੀਲ ਨਾ ਕਰਨੀ।

ਵਿਆਕਰਨਕ ਸ਼੍ਰੇਣੀ ਸੋਧੋ

  • ਪੁਲਿੰਗ, ਇਸਤਰੀ ਲਿੰਗ

ਅਨੁਵਾਦ ਸੋਧੋ

  • ਅੰਗਰੇਜ਼ੀ



ਹਵਾਲੇ --- DDSA-The Panjabi Dictionary-1895