ਅਜਾਤ ਪੰਥੀ
ਪੰਜਾਬੀ ਸੋਧੋ
ਉਚਾਰਨ ਸੋਧੋ
noicon | (file) |
ਨਿਰੁਕਤੀ ਸੋਧੋ
ਵਿਸ਼ੇਸ਼ਣ ਸੋਧੋ
ਅਜਾਤ ਪੰਥੀ
- . ਅਜਾਤ ਪੰਥ ਨੂੰ ਮੰਨਣ ਵਾਲਾਂ ਸਾਧੂ ਜਾਂ ਗ੍ਰਹਿਸਤੀ, #. ਭਗਤ ਭਗਵਾਨ ਦੀ ਸੰਪ੍ਰਦਾਇ ਦੇ ਉਦਾਸੀਆਂ ਵਿਚੋਂ ਇਕ ਸਾਧੂ ਸਰਜਨ ਦਾਸ ਹੋਇਆ ਹੈ ਜਿਸ ਦੀ ਗੱਦੀ ਅਜਨੇਵਾਲ ਜ਼ਿਲਾ ਗੁਜਰਾਂ ਵਾਲਾ ਵਿਚ ਹੈ। ਇਹ ਭੇਖ ਆਪਣੇ ਆਪ ਨੂੰ ਜਾਤ ਆਦਿ ਦੇ ਬੰਧਨਾਂ ਤੋਂ ਆਜ਼ਾਦ ਪਰਗਟ ਕਰਦਾ ਹੈ, ਇਸ ਕਰ ਕੇ ਇਸ ਦੇ ਚੇਲੇ ਅਜਾਤ ਪੰਥੀ ਅਖਵਾਉਂਦੇ ਹਨ
ਹਵਾਲੇ ਸੋਧੋ
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ