ਪੰਜਾਬੀ ਸੋਧੋ

ਉਚਾਰਨ ਸੋਧੋ

ਅ ਚ ਲ

ਜਾਂ ਅ ਚੱ ਲ

ਨਿਰੁਕਤੀ ਸੋਧੋ

ਅ ਅਤੇ ਚਲ ਦੇ ਮੇਲ ਤੋਂ

ਨਾਂਵ ਸੋਧੋ

ਅਚਲ (ਪੁਲਿੰਗ)

  1. ਪਰਬਤ, ਪਹਾੜ
  2. ਧ੍ਰੁਵ
  3. ਕਰਤਾਰ (ਵਿਸ਼ੇਸ਼ਕ ਨਾਮ)
  4. ਗੁਰੁਦਾਸਪੁਰ ਦੇ ਜਿਲੇ ਦਾ ਇੱਕ ਪਿੰਡ, ਦੇਖੋ ਅਚਲ ਵਟਾਲਾ

ਵਿਸ਼ੇਸ਼ਣ ਸੋਧੋ

ਅਚਲ

  1. ਜੋ ਚਲੇ ਨਾ, ਇਸਥਿਤ। ਉਦਾਹਰਨ: ਅਚਲ ਅਮਰ ਨਿਰਭੈ ਪਦ ਪਾਇਓ (ਬਿਲਾਵਲ ਮ:੯)