ਅਗਸਤ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਸੰਸਕ੍ਰਿਤ
ਨਾਂਵ (noun, masculine)
ਸੋਧੋਅਗਸਤ
- . ਅਗਸਤ ਰਿਖੀ ਜੋ ਬਿੰਧਯਾ ਪਰਬਤ ਤੇ ਰਹਿਣ ਵਾਲੇ ਮੁਨੀ ਸਨ ਤੇ ਦੱਖਣ ਵਿਚ ਵਸਣ ਵਾਲੇ ਆਰਯਾ ਲੋਕਾਂ ਦੇ ਪਹਿਲੇ ਆਗੂ ਅਤੇ ਪਰੋਹਤ ਸਨ; #. (ਅਗੱਥ) ਇਕ ਤਾਰੇ ਦਾ ਨਾਉਂ ਜੋ # ਭਾਦਰੋਂ ਤੋਂ # ਵਾਦਰੋਂ ਤਕ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ ਤੇ ਇਨ੍ਹਾਂ ਵਿਚ ਇਕ ਵੱਡੀ ਅਨ੍ਹੇਰੀ ਆਉਂਦੀ ਹੈ ਜਿਸ ਨੂੰ ਮੱਕੀਆਂ ਭੰਨਣੀ ਕਹਿੰਦੇ ਹਨ; #. ਸਰਗਸਤ, ਇਕ ਕਾਗਜ਼ਾਂ ਦਾ ਛਤਰ ਜਿਸ ਨੂੰ ਘੋੜੀ ਤੇ ਚੜ੍ਹੇ ਹੋਏ ਲਾੜੇ ਦੇ ਸਿਰ ਉਤੇ ਝੁਲਾਉਂਦੇ ਹਨ, ਛਤਰੀ; #. ਅੰਗਰੇਜ਼ੀ ਸੰਨ ਦਾ ਅਠਵਾਂ ਮਹੀਨਾ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ