eulogy
ਅੰਗਰੇਜ਼ੀ ਸੋਧੋ
ਨਿਰੁਕਤੀ ਸੋਧੋ
ਪੁਰਾਤਨ ਯੂਨਾਨੀ ਦੇ εὐλογία ਤੋਂ (eulogía, ਪ੍ਰਸੰਸਾ)
ਉਚਾਰਨ ਸੋਧੋ
- IPA: /ˈjuːlədʒi/
ਨਾਂਵ ਸੋਧੋ
eulogy (ਬਹੁਵਚਨ eulogies)
- ਕਿਸੇ ਵਿਅਕਤੀ ਦੀ ਮੌਤ ਦੇ ਉਸਦੀ ਸ਼ੋਭਾ ਵਿੱਚ ਦਿੱਤਾ ਗਇਆ ਭਾਸ਼ਣ, ਖਾਸ ਕਰਕੇ ਉਸਦੇ ਸੰਸਕਾਰ ਸਮੇਂ
- ਕਿਸੇ ਵਿਅਕਤੀ ਬਾਰੇ ਬਹੁਤ ਚੰਗਾ ਬੋਲਣਾ, ਕਿਸੇ ਵਿਅਕਤੀ ਦੀ ਸ਼ੋਭਾ ਜਾਂ ਵਡਿਆਈ ਕਰਨਾ