ਕਲਾਸ
ਪੰਜਾਬੀ ਸੋਧੋ
ਨਿਰੁਕਤੀ ਸੋਧੋ
- ਅੰਗਰੇਜੀ ਭਾਸ਼ਾ ਦੇ ਸ਼ਬਦ class ਦਾ ਤਤਸਮ ਰੂਪ ਹੈ ।
ਨਾਂਵ ਸੋਧੋ
ਕਲਾਸ (ਬਹੁਵਚਨ - ਕਲਾਸਾਂ )
- ਕਿਸੇ ਸਮੂਹ ਦੀਆਂ ਵਿਸ਼ੇਸ਼ ਸਾਂਝਾ ਨੂੰ ਕਲਾਸ ਕਿਹਾ ਜਾਂਦਾ ਹੈ ।
- ਭਾਰਤ ਵਿੱਚ ਨੀਵੀਂ ਕਲਾਸ ਦੇ ਮੁਕਾਬਲੇ ਉਚੀ ਕਲਾਸ ਦੇ ਲੋਕਾਂ ਦੇ ਗਿਣਤੀ ਬਹੁਤ ਘੱਟ ਹੈ ।
- ਮੇਰਾ ਛੋਟਾ ਭਰਾ ਸੱਤਵੀ ਕਲਾਸ ਵਿੱਚ ਪੜਦਾ ਹੈ ।
ਉਚਾਰਨ ਸੋਧੋ
Audio (UK) (file) - ਫਰਮਾ:rhymes
- ਫਰਮਾ:a IPA: /klæs/