ਪੰਜਾਬੀ ਸੋਧੋ

ਉਚਾਰਨ ਸੋਧੋ

(file)


ਨਿਰੁਕਤੀ ਸੋਧੋ

ਫ਼ਾਰਸੀ ਦੇ ਸ਼ਬਦ استاد (ਉਸਤਾਦ) ਤੋਂ

ਨਾਂਵ ਸੋਧੋ

ਉਸਤਾਦ


  1. ਗੁਰੂ, ਸਿਖਿਅੱਕ, ਅਧਿਆਪਕ, ਕੋਈ ਕਲਾ ਜਾਂ ਹੁਨਰ ਸਿਖਾੳਣ ਵਾਲਾ
  2. ਚਲਾਕ, ਹੁਸ਼ਿਆਰ
  3. ਕਿਸੇ ਕੰਮ ਜਾਂ ਹੁਨਰ ਨੂੰ ਚੰਗੀ ਤਰ੍ਹਾਂ ਜਾਨਣ ਵਾਲਾ, ਸਿੱਖਿਅਕ ਪੜ੍ਹਾਉਂਣ ਵਾਲਾ, ਅਧਿਆਪਕ, ਟੀਚਰ, ਮਾਸਟਰ, ਕੋਈ ਕਲਾ ਜਾਂ ਹੁਨਰ ਸਿਖਾਉਣ ਵਾਲਾ, ਚਲਾਕ, ਹੁਸ਼ਿਆਰ, ਛਲੀਆ (ਲਾਗੂ ਕਿਰਿਆ: ਹੋਣਾ, ਕਰਨਾ, ਬਣਾਉਣਾ)

ਤਰਜ਼ਮਾ ਸੋਧੋ

  1. استاد
  2. mentor