ਪੰਜਾਬੀ ਸੋਧੋ

ਉਚਾਰਨ ਸੋਧੋ

(file)


ਨਿਰੁਕਤੀ ਸੋਧੋ

ਸੰਸਕ੍ਰਿਤ: ਸਤੁਤਿ

ਸ਼੍ਰੇਣੀ ਸੋਧੋ

  • ਇਸਤਰੀ ਲਿੰਗ

ਅਰਥ ਸੋਧੋ

  • ਉਸਤਤ, ਉਸਤਤਿ, ਉਸਤਤੀ: ਉਪਮਾ, ਤਾਰੀਫ਼, ਸਿਫ਼ਤ, ਸਲਾਹਣ, ਸ਼ਲਾਘਾ, ਵਡਿਆਈ, ਸ਼ੋਭਾ

ਅੰਗਰੇਜ਼ੀ ਸੋਧੋ

Category ਸੋਧੋ

  • noun, feminine


Meaning ਸੋਧੋ

  • praise, admiration, compliment, tribute, eulogy, laudation, encomium, panegyric; orison, prayer, hymn