ਪੰਜਾਬੀ ਸੋਧੋ

ਉਚਾਰਨ ਸੋਧੋ

(file)


ਨਾਂਵ ਸੋਧੋ

ਅਬਰਾਹਮ

  • ਅਬਰਾਹਮ ਦਾ ਜ਼ਿਕਰ ਤਾਨਖ਼ ਦੀ ਉਤਪੱਤ ਦੀ ਪੋਥੀ ਵਿੱਚ ਮਿਲਦਾ ਹੈ ਅਤੇ ਉਹ ਮੁਸਲਮਾਨਾਂ, ਈਸਾਈਆਂ ਅਤੇ ਯਹੂਦੀਆਂ ਵਿੱਚ ਇੱਕ ਸਤਿਕਾਰਯੋਗ ਸ਼ਖ਼ਸੀਅਤ ਵੱਜੋਂ ਪਛਾਣਿਆ ਜਾਂਦਾ ਹੈ।